sood

sood March 3, 2018

ਪੰਜਾਬ ਵਿਧਾਨ ਸਭਾ ਦੇ ਆਉਂਦੇ ਬਜਟ ਸਮਾਗਮ ਤੋਂ ਪਹਿਲਾਂ ਕਾਂਗਰਸ ਸਰਕਾਰ ਵਲੋਂ ਬਜਟ ਤਜਵੀਜ਼ਾਂ ਸਬੰਧੀ ਪਾਰਟੀ ਵਿਧਾਇਕਾਂ ਤੇ ਸੰਸਦ ਮੈਂਬਰਾਂ ਦੇ ਵਿਚਾਰ ਜਾਨਣ ਲਈ ਅੱਜ ਮੁੱਖ ਮੰਤਰੀ ਦੀ ਅਗਵਾਈ ਹੇਠ ਇਥੇ ਇਕ ਲੰਬੀ ਬੈਠਕ ਕੀਤੀ ਗਈ | ਪੰਜਾਬ ਭਵਨ ਵਿਖੇ 5 ਘੰਟੇ ਤੋਂ ਵੱਧ ਚੱਲੀ ਇਸ ਮੀਟਿੰਗ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ […]

sood March 3, 2018

ਪਿਛਲੀ ਦਿਨੀਂ ਪੰਜਾਬ ਦੀ ਮਸ਼ਹੂਰ ਗੀਤਕਾਰ ਜੈਸਮੀਨ ਸੈਂਡਲਸ ਦੀ ਇੱਕ SNAPCHAT ਵੀਡੀਓ ਬਹੁਤ ਵਾਇਰਲ ਹੋਈ ਜਿਸ ਵਿੱਚ ਵਰਤੀ ਜਾਣ ਵਾਲੀ ਸਬਦਾਵਲੀ ਬਹੁਤ ਜ਼ਿਆਦਾ ਘਟੀਆ ਸੀ ! ਦੇਖੋ ਇਹ ਵੀਡੀਓ !! YOUTUBE ਚੈਨਲ ਵਿੱਚ ਦਿੱਤੇ ਗਏ ਇੱਕ ਇੰਟਰਵਿਊ ਵਿੱਚ ਉਹਨਾਂ ਨੇ ਆਪਣੇ ਆਉਣੇ ਵਾਲੇ ਗੀਤਾਂ ਬਾਰੇ ਗੱਲ ਬਾਤ ਕੀਤੀ ! ਜੈਸਮੀਨ ਸੈਂਡਲਾਸ ਨੇ ਪੰਜਾਬ ਦੇ ਸਰੋਤਿਆਂ […]

sood March 3, 2018

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (ਡੀਐਸਜੀਐਮਸੀ) ਨੇ ਇਲਜ਼ਾਮ ਲਗਾਇਆ ਹੈ ਕਿ ਸੁਲਤਾਨਪੁਰੀ ਅਤੇ ਕਲਿਆਣਪੁਰੀ ਇਲਾਕਿਆਂ ਵਿੱਚ ਇਸਾਈ ਮਿਸ਼ਨਰੀਆਂ ਨੇ 100 ਤੋਂ ਜ਼ਿਆਦਾ ਸਿਕਲੀਗਰ ਸਿੱਖਾਂ ਦਾ ਧਰਮ ਤਬਦੀਲੀ ਕਰਵਾਇਆ ਹੈ। ਇਲਜ਼ਾਮ ਹੈ ਕਿ ਗਰੀਬ ਸਿੱਖ ਪਰਿਵਾਰਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਉਨ੍ਹਾਂ ਦਾ ਧਰਮ ਤਬਦੀਲ ਕਰਾਇਆ ਗਿਆ ਹੈ। ਇਸਨੂੰ ਵੇਖਦੇ ਹੋਏ ਹੁਣ ਡੀਐਸਜੀਐਮਸੀ ਨੇ ਦਿੱਲੀ […]

sood March 3, 2018

ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਨੇ ਲਾਭਪਾਤਰੀਆਂ ਨੂੰ ਲਾਭ ਮੁਹੱਈਆ ਕਰਵਾਉਣ ਲਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੀ ਪਾਲਿਸੀ 31 ਮਾਰਚ 2018 ਤੱਕ ਵਧਾ ਦਿੱਤੀ ਹੈ। ਇਸ ਮੌਕੇ ਡਾ: ਸੁਮੀਤ ਜਾਰੰਗਲ ਆਈ. ਏ. ਐਸ. ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਯੋਜਨਾ ਅਧੀਨ ਲਾਭਪਾਤਰੀਆਂ ਨੂੰ 50,000 ਰੁਪਏ ਤੱਕ ਦੀ […]

sood March 3, 2018

ਹਿਮਾਂਸ਼ੀ ਖੁਰਾਣਾ ਖਾਲਸਾ ਏਡ ਸੰਸਥਾ ਨਾਲ ਪਹੁੰਚੀ ਬੰਗਲਾ ਦੇਸ਼। ਹਿਮਾਂਸ਼ੀ ਨੇ ਆਪਣੀ ਫੇਸਬੁਕ ਤੇ ਇਨਸਟਾਗ੍ਰਾਮ ਤੇ ਫੋਟੋ ਸਾਂਝਾ ਕਰਕੇ ਲਿਖਿਆ ਅਸੀਂ ਇੱਥੇ ਬੰਗਲਾਦੇਸ਼ 10 ਲੱਖ ਲੋਕਾਂ ਦੇ ਕੈਂਪ ਚ ਆ ਜਿਹਦੇ ਚ ਹਜਾਰਾਂ ਪਰਿਵਾਰ ਖਾਲਸਾ ਏਡ ਨੇ ਗੋਦ ਲਏ ਹਨ। ਜੋ ਕਿਸੇ ਵੀ ਦੇਸ਼ ਦੇ ਹੁਣ ਨਾਗਰਿਕ ਨਹੀਂ ਰਹੇ। ਧੰਨਵਾਦ ਖਾਲਸਾ ਏਡ। ਹਿਮਾਂਸ਼ੀ ਨੇ ਨਾਲ […]

sood March 3, 2018

ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਤੇ ਟੀਮ ਚੋਂ ਬਾਹਰ ਚੱਲ ਰਹੇ ਸਿਕਸਰ ਕਿੰਗ ਯੁਵਰਾਜ ਸਿੰਘ ਨੇ ਵੱਡਾ ਐਲਾਨ ਕੀਤਾ। ਕ੍ਰਿਕਟ ਤੋਂ ਸਨਿਆਸ ਸਬੰਧੀ ਯੁਵੀ ਨੇ ਕਿਹਾ ਕਿ ਉਹ 2019 ਤੱਕ ਕ੍ਰਿਕਟ ਖੇਡਦੇ ਰਹਿਣਗੇ। ਉਸ ਤੋਂ ਬਾਅਦ ਖੇਡ ਨੂੰ ਅਲਵਿਦਾ ਕਹਿਣਗੇ। ਯੁਵਰਾਜ ਨੇ ਭਾਰਤੀ ਟੀਮ ਲਈ ਆਖਰੀ ਵਨਡੇ ਜੂਨ 2017 ‘ਚ ਖੇਡਿਆ ਸੀ। ਯੁਵੀ ਆਈਪੀ […]

sood March 3, 2018

ਅੱਜ ਸਵੇਰੇ ਤੜਕੇ ਹੀ ਇੱਕ ਹੋਰ ਵੱਡੀ ਦੁਖਦਾਈ ਖ਼ਬਰ ਆਈ ਹੈ । ਖ਼ਬਰ ਹਿਮਾਚਲ ਦੇ ਬਿਲਾਸਪੁਰ ਨੇੜੇ ਦੀ ਹੈ ਜਿੱਥੇ ਕਿ ਮਣੀਕਰਨ ਸਾਹਿਬ ਤੋਂ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਇਹ ਭਿਆਨਕ ਹਾਦਸਾ ਵਾਪਰ ਗਿਆ । ਇਹ ਸ਼ਰਧਾਲੂ ਮਣੀਕਰਨ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਗਏ ਹੋਏ ਸਨ । ਦਰਸ਼ਨ ਕਰਨ ਤੋਂ ਬਾਅਦ ਉਹ ਘਰ […]

sood March 3, 2018

ਇਕ ਪਾਸੇ ਤਾਂ ਪੰਜਾਬੀ ਬਾਹਰਲੇ ਮੁਲਕਾਂ ਵਿਚ ਆਪਣਾ ਤੇ ਆਪਣੀ ਕੌਮ ਤੇ ਆਪਣੇ ਮੁਲਕ ਦਾ ਨਾਂਅ ਚਮਕਾ ਰਹੇ ਹਨ । ਪਰ ਕੁਝ ਪੰਜਾਬੀ ਅਜਿਹੇ ਵੀ ਹਨ ਜਿਹਨਾਂ ਦੀਆਂ ਹਰਕਤਾਂ ਕਰਕੇ ਸਮੁਚੇ ਪੰਜਾਬੀਆਂ ਦਾ ਨਾਮ ਬਦਨਾਮ ਹੁੰਦਾ ਹੈ । ਬਰੈਂਪਟਨ ਦੇ ਰਣਜੀਤ ਸਿੰਘ ‘ਤੇ ਟੋਰਾਂਟੇ ਦੀ ਇਕ ਕੁੜੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਲੱਗੇ ਹਨ। […]

sood March 3, 2018

ਰਾਤ ਨੌ ਕੁ ਵਜੇ ਦਾ ਵਕਤ ਹੋਣਾ। ਬੱਸ ਕਰਨਾਲ ਕੋਲ ਸੀ। ਮੈ ਅੱਧ ਸੁੱਤੀ ਜਿਹੀ ਸਫਰ ਕਰ ਰਹੀ ਸੀ। ਅੈਨੇ ਨੂੰ ਫੋਨ ਦੀ ਘੰਟੀ ਵੱਜੀ,ਮੈ ਫੋਨ ਚੁੱਕਦਿਅਾ ਫਤਿਹ ਬੁਲਾੲੀ ਤਾਂ ਅੱਗਿੳੁ ਅਵਾਜ ਅਾੲੀ। ” ਭੈਣੇ ਮਾਫ ਕਰਨਾ ਮੈ ਤੁਹਾਨੂੰ ਫੋਨ ਕੀਤਾ ਪਰ ਮੈਨੂੰ ਨੀਦ ਨਹੀ ਅਾ ਰਹੀ ਸੀ। ਬੰਦਾ ਤਾ ਮੈ ਗੰਦਾ ਹੀ ਹਾ ਪਰ […]

sood March 3, 2018

ਸਮਾ ਇੱਕ ਅਜਿਹੀ ਸ਼ਕਤੀ ਐ ਜਦੋ ਇਹ ਇਨਸ਼ਾਨ ਦੇ ਪੱਖ ਵਿੱਚ ਹੁੰਦਾ ਤਾਂ ਅੰਬਰੀ ਉੱਡਣ ਲਾ ਦਿੰਦਾ , ਪਰ ਜਦੋ ਕਿਤੇ ਸਮਾ ਮਾੜਾ ਸ਼ੁਰੂ ਹੋ ਜਾਵੇ ਤਾਂ ਕੱਖਾ ਤੋਂ ਵੀ ਹੌਲਾ ਕਰ ਦਿੰਦਾ ਅਜਿਹਾ ਹੀ ਕੁਝ ਵਾਪਰਿਆ ਕਬੱਡੀ ਖਿਡਾਰੀ ਸੁਲਤਾਨ ਸੀਹਾੰਦੌਦ ਵਾਲੇ ਨਾਲ ਕਦੇ ਖੇਡ ਗਰਾਊਡਾ ਦੀ ਸ਼ਾਨ ਰਿਹਾ ਸੁਲਤਾਨ ਅੱਜ ਬੀਤੇ ਸਮੇ ਨੂੰ ਯਾਦ […]