sood

sood March 4, 2018

ਸੰਗਰੂਰ ਦੇ ਪਿੰਡ ਲਖਮੀਰਵਾਲਾ ‘ਚ ਮੀਟਿੰਗ ਕਰਨ ਪਹੁੰਚੇ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਨੇ ਕਾਂਗਰਸ ਸਰਕਾਰ ਨੂੰ ਲੰਮੇ ਹੱਥੀਂ ਲੈਂਦੇ ਹੋਏ ਵੱਡਾ ਸ਼ਬਦੀ ਹਮਲਾ ਬੋਲਿਆ ਹੈ। ਆਪਣੇ ਹੀ ਅੰਦਾਜ਼ ‘ਚ ਕਾਂਗਰਸ ਨੂੰ ਭੰਡਦਿਆਂ ਮਾਨ ਨੇ ਦੱਸਿਆ ਕਿ ਕੈਪਟਨ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ‘ਚ ਕੀ ਕੁਝ ਬਦਲਿਆ ਹੈ। ਮਾਨ ਨੇ ਕਿਹਾ ਕਿ […]

sood March 4, 2018

ਲੁਧਿਆਣਾ ਦੇ ਡੁੱਗਰੀ ਇਲਾਕੇ ‘ਚ 2 ਗੱਡੀਆਂ ਵਿਚਾਲੇ ਭਿਆਨਕ ਟੱਕਰ ਹੋਣ ਦੀ ਖਬਰ ਹੈ। ਇਸ ਹਾਦਸੇ ‘ਚ 2 ਲੋਕਾਂ ਦੀ ਮੌਕੇ ‘ਤੇ ਮੌਤ ਹੋ ਗਈ ਹੈ ਅਤੇ 1 ਹੋਰ ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਜ਼ਖਮੀਆਂ ਨੂੰ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਿਲੀ […]

sood March 4, 2018

ਹਰ ਸਾਲ ਦੀ ਤਰ੍ਹਾਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਬੜੀ ਸ਼ਰਧਾ ਨਾਲ ਮਨਾਇਆ ਗਿਆ ! ਇਹਨੀਂ ਦਿਨੀ ਇੰਟਰਨੇਟ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜੋ ਕਿ ਦੱਸਿਆ ਜਾ ਰਿਹਾ ਕਿ ਇੱਕ ਸਿੱਖ ਵੀਰ ਵਲੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬਣਾਈ ਗਈ ! ਪੂਰੀ ਜਾਣਕਾਰੀ ਲਈ ਦੇਖੋ ਵੀਡੀਓ !! ਵੀਡੀਓ ਇਹ ਦਿਖਾਇਆ ਗਿਆ ਹੈ ਕਿ […]

sood March 4, 2018

ਪੰਜਾਬ ਦੀ ਧਰਤੀ ਜਿਸਦੇ ਕਣ-ਕਣ ਵਿਚ ਸੰਗੀਤ ਸਮੋਇਆ ਹੈ, ਜਿਸਦੇ ਪਾਣੀਆਂ ਦੀਆਂ ਲਹਿਰਾਂ ਸੰਗੀਤਕ ਧੁਨਾਂ ਛੇੜਦੀਆਂ ਹਨ। ਪੋਣਾ ਚ ਸੰਗੀਤਕ ਰਸ ਹੈ, ਫਸਲਾਂ ਨਚਦੀਆਂ ਨਜ਼ਰ ਆਉਂਦੀਆਂ ਹਨ, ਤੇ ਵਸਦਾ ਹਰੇਕ ਵਿਅਕਤੀ ਸੰਗੀਤ ਦਾ ਆਸ਼ਕ ਤੇ ਦੀਵਾਨਾ ਹੈ। ਇਸ ਧਰਤੀ ਤੇ ਬੜੇ ਮਹਾਨ ਕਵੀਆਂ ਤੇ ਗਾਉਣ ਵਾਲਿਆਂ ਨੇ ਜਨਮ ਲਿਆ ਹੈ। ਪੰਜਾਬੀ ਲੋਕ ਗੀਤਾਂ ਤੇ ਲੋਕ […]

sood March 4, 2018

ਸਰਕਾਰੀ ਮੁਲਾਜ਼ਮਾਂ ਦਾ ਛੁੱਟੀ ਲੈ ਕੇ ਵਿਦੇਸ਼ ਜਾਣਾ ਹੁਣ ਸੌਖਾ ਨਹੀਂ ਹੋਵੇਗਾ ਕਿਉਂਕਿ ਮੁਲਾਜ਼ਮਾਂ ਨੂੰ ‘ਐਕਸ ਇੰਡੀਆ ਲੀਵ’ ਦੇਣ ਨੂੰ ਲੈ ਕੇ ਸਰਕਾਰ ਸਖਤੀ ਕਰਨ ਜਾ ਰਹੀ ਹੈ। ਇਸ ਦਾ ਕਾਰਨ ਹੈ ਕਿ ਛੁੱਟੀ ਖਤਮ ਹੋਣ ਦੇ ਬਾਵਜੂਦ ਲੰਬੇ ਸਮੇਂ ਤੱਕ ਮੁਲਾਜ਼ਮ ਵਿਦੇਸ਼ ‘ਚ ਹੀ ਰਹਿੰਦੇ ਹਨ ਅਤੇ ਛੁੱਟੀ ਵਧਾਉਣ ਲਈ ਕਰਨ ਲਈ ਅਰਜ਼ੀਆਂ ਭੇਜਦੇ […]

sood March 4, 2018

ਜਦੋਂ ਯੂ-ਟਿਊਬਰ ਐਵਨ ਐਡਿੰਜਰ ਕਿਸੇ ਨੂੰ ਪਹਿਲੀ ਵਾਰੀ ਮਿਲਦੇ ਹਨ ਤਾਂ ਉਨ੍ਹਾਂ ਤੋਂ ਪਹਿਲਾ ਸਵਾਲ ਲੋਕ ਪੁੱਛਦੇ ਹਨ, ਤੁਸੀਂ ਕਿੰਨੇ ਪੈਸੇ ਕਮਾ ਲੈਂਦੇ ਹੋ ? ਮੈਂ ਅੰਦਾਜ਼ਾ ਜਿਹਾ ਦੱਸ ਸਕਦਾ ਹਾਂ। ਇੰਨਾ ਕਮਾ ਲੈਂਦਾ ਹਾਂ ਕਿ ਆਪਣਾ ਕਿਰਾਇਆ ਦੇ ਸਕਾਂ ਅਤੇ ਕਦੇ-ਕਦੇ ਘੁੰਮ ਸਕਾਂ। ਇੰਨਾਂ ਮਾੜਾ ਨਹੀਂ ਹੈ। ਇੱਕ ਵੀ-ਲਾਗ ਵਿੱਚ ਉਸ ਨੇ ਇਹ ਦੱਸਣ […]

sood March 4, 2018

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀਰਵਾਰ ਨੂੰ ਹਥਿਆਰਾਂ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਪੁਤਿਨ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਨੇ ਅਜਿਹਾ ਪ੍ਰਮਾਣੂ ਹਥਿਆਰ ਵਿਕਸਿਤ ਕਰ ਲਿਆ ਹੈ, ਜੋ ਕਿਸੇ ਵੀ ਮਿਜ਼ਾਇਲ ਡਿਫੈਂਸ ਸਿਸਟਮ ਨੂੰ ਮਾਰ ਪਾ ਸਕਦਾ ਹੈ। ਲਾਅ ਮੇਕਰਸ ਦੀ ਸਾਲਾਨਾ ਬੈਠਕ ‘ਚ ਪੁਤਿਨ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ […]

sood March 3, 2018

ਸੀਰੀਆ ਵਿਚ ਜੋ ਕੁਝ ਹੋ ਰਿਹਾ ਉਹ ਮਨੁੱਖਤਾ ਦੇ ਮੱਥੇ ਦੇ ਦਾਗ ਵਾਂਗ ਹੈ ਜੋ ਕਦੇ ਧੋਇਆ ਨਹੀਂ ਜਾ ਸਕਦਾ। ਸੀਰੀਆ ਵਿੱਚ ਸਿਵਲ ਵਾਰ ਤਕਰੀਬਨ ਪੰਜ ਸਾਲਾਂ ਤੋਂ ਚੱਲ ਰਹੀ ਹੈ ਅਤੇ ਇਸ ਵਾਰ ਦਾ ਅੰਤ ਹੁੰਦਾ ਕਿਤੇ ਦਿਖਾਈ ਨਹੀਂ ਦੇ ਰਿਹਾ। ਇਸ ਲੜਾਈ ਨੇ ਤਕਰੀਬਨ ਸਾਰੀ ਦੁਨੀਆ ਨੂੰ ਪ੍ਰਭਾਵਤ ਕੀਤਾ ਹੋਇਆ ਹੈ ਕਿਉਂਕਿ ਲੱਖਾਂ […]

sood March 3, 2018

ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲੇ ‘ਚ ਸ਼ਨੀਵਾਰ ਸਵੇਰੇ ਇੱਕ ਵੱਡਾ ਰੇਲ ਹਾਦਸਾ ਹੋਣ ਤੋਂ ਬਚ ਗਿਆ। ਪਿਲਖੁਵਾ ‘ਚ ਸ਼ਨੀਵਾਰ ਦੀ ਸਵੇਰ ਇਕ ਟਰੱਕ ਅਤੇ ਟਰੇਨ ਦਰਮਿਆਨ ਜ਼ਬਰਦਸਤ ਟੱਕਰ ਹੋ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਟਰੇਨ ਦੇ ਡਰਾਈਵਰ ਸਮੇਤ 2 ਦੀ ਮੌਕੇ ‘ਤੇ ਹੀ ਮੌਤ ਹੋ ਗਈ,ਜਦੋਂ ਕਿ ਇੱਕ ਟਰੇਨ ਕੰਡਕਟਰ ਬੁਰੀ ਤਰ੍ਹਾਂ ਜ਼ਖਮੀ […]