sood

sood May 1, 2018

ਤੁਹਾਡਾ ਇੱਥੇ ਆਉਣ ਤੇ ਸਾਡੀ ਸਾਰੀ ਟੀਮ ਦਿਲੋਂ ਧੰਨਵਾਦ ਕਰਦੀ ਹੈ ! ਸਾਡਾ ਇਕੋ ਇਕ ਟੀਚਾ ਤੁਹਾਡੇ ਤੱਕ ਤਾਜ਼ਾ ਤੇ ਸੱਚੀ ਖ਼ਬਰ ਪਹਚਾਉਣਾ ! ਖ਼ਬਰ ਸ਼ੇਅਰ ਜ਼ਰੂਰ ਕਰੋ ਜੀ ! ਧੰਨਵਾਦ ਗਿੱਦੜਬਾਹਾ ਸਥਿਤ ਗੁਰੂ ਗੋਬਿੰਦ ਸਿੰਘ ਗਰਲਸ ਕਾਲਜ ਵਿਚ ਸੇਵਾਦਾਰ ਦੀ ਨੌਕਰੀ ਕਰਨ ਵਾਲੀ ਮਹਿਲਾ ਨੇ ਤੇਲ ਪਾ ਅੱਗ ਲਗਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ […]

sood March 10, 2018

ਪਿਛਲੇ ਦਿਨੀਂ ਭਾਰਤ ਯਾਤਰਾ ‘ਤੇ ਆਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਜਿਸ ਕਦਰ ਭਾਰਤ ਸਰਕਾਰ ਵੱਲੋਂ ਅਣਦੇਖੀ ਕੀਤੀ ਗਈ, ਉਸ ਤੋਂ ਕਾਫ਼ੀ ਲੋਕ ਨਰਾਜ਼ ਸਨ। ਖ਼ਾਸ ਕਰਕੇ ਸਿੱਖ ਭਾਈਚਾਰੇ ਵਿਚ ਇਸ ਨੂੰ ਲੈ ਕੇ ਭਾਰੀ ਰੋਸ ਪਾਇਆ ਗਿਆ ਸੀ। ਕੈਨੇਡਾ ਵਸਦੇ ਸਿੱਖਾਂ ਦਾ ਇਹ ਵੀ ਮੰਨਣਾ ਹੈ ਕਿ ਸਿੱਖਾਂ ਦਾ ਹਮਾਇਤੀ ਹੋਣ ਕਰਕੇ […]

sood March 10, 2018

ਕੈਨੇਡਾ ਦੇ ਪ੍ਰਧਾਨ ਮੰਤਰੀ ਔਰਤਾਂ ਨੂੰ ਪੁਰਸ਼ਾਂ ਦੇ ਬਰਾਬਰ ਸਨਮਾਨ ਅਤੇ ਅਹੁਦੇ ਦੇਣ ਦੇ ਪੱਖ ‘ਚ ਹਨ। ਇਸ ਵਾਰ ਦਾ ‘ਮਹਿਲਾ ਦਿਵਸ’ ਕੈਨੇਡੀਅਨ ਔਰਤਾਂ ਲਈ ਬਹੁਤ ਖਾਸ ਹੈ, ਕਿਉਂਕਿ ਕੁਝ ਦਿਨ ਪਹਿਲਾਂ ਹੀ ਕੈਨੇਡਾ ਨੇ ਆਪਣਾ ਬਜਟ ਪੇਸ਼ ਕੀਤਾ ਹੈ ਅਤੇ ਇਸ ‘ਚ ਔਰਤਾਂ ਲਈ ਵਿਸ਼ੇਸ਼ ਸਹੂਲਤਾਂ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਜਸਟਿਨ ਟਰੂਡੋ […]

sood March 5, 2018

ਸ਼੍ਰੀ ਅਨੰਦਪੁਰ ਸਾਹਿਬ ਹਰ ਸਾਲ ਦੀ ਵਾਂਗ ਹੌਲ਼ਾ ਮੁਹੱਲਾ ਬੜੀ ਸ਼ਰਧਾ ਤੇ ਜ਼ੋਰਾ ਸ਼ੋਰਾਂ ਨਾਲ ਮਨਾਇਆ ਗਿਆ ! ਪੂਰੇ ਪੰਜਾਬ ਵਿੱਚੋ ਸੰਗਤਾਂ ਹੁੰਮ ਹਮਾਕੇ ਇਸ ਪਵਿੱਤਰ ਦਿਹਾੜੇ ਤੇ ਮੱਥਾ ਟੇਕਣ ਲਈ ਆਈਆਂ ! ਨੌਜਵਾਨ ਵੀ ਵੱਡੀ ਗਿਣਤੀ ਵਿੱਚ ਪਹੁੰਚੇ ! ਕੁਝ ਗੁਰਸਿੱਖਾਂ ਨੇ ਮਿਲਕੇ ਇਕ ਮੁਹਿੰਮ ਸ਼ੁਰੂ ਕੀਤੀ ! ਜਦੋ ਉਹਨਾਂ ਨੇ ਸੰਗਤ ਵਿੱਚ ਜਾ […]

sood March 5, 2018

ਨਵੀਂ ਦਿੱਲੀ: ਵ੍ਹੱਟਸਐਪ ਨੇ ਕੁਝ ਸਮਾਂ ਪਹਿਲਾਂ ਜਾਰੀ ਕੀਤੇ ਸਭਨਾਂ ਲਈ ਡਿਲੀਟ ਆਪਸ਼ਨ ‘ਤੇ ਹੁਣ ਸਮਾਂ ਸੀਮਾ ਲਾ ਦਿੱਤੀ ਹੈ। ਐਂਡ੍ਰੌਇਡ ਆਪ੍ਰੇਟਿੰਗ ਸਿਸਟਮ ਆਧਾਰਤ ਵ੍ਹੱਟਸਐਪ ਵਿੱਚ ਹੁਣ ਯੂਜ਼ਰਜ਼ ਨੂੰ 4,096 ਸੈਕੰਡ ਯਾਨੀ 68 ਮਿੰਟ ਤੇ 16 ਸੈਕੰਡ ਦਾ ਸਮਾਂ ਦਿੱਤਾ ਜਾਵੇਗਾ, ਜਿਸ ਨਾਲ ਉਹ ਭੇਜੇ ਗਏ ਸੰਦੇਸ਼ ਨੂੰ ਡਿਲੀਟ ਫਾਰ ਐਵਰੀਵਨ ਤਹਿਤ ਹਟਾ ਸਕਦਾ ਹੈ। […]

sood March 5, 2018

ਚੰਡੀਗੜ੍ਹ- ਟੌਲ ਪਲਾਜ਼ਿਆਂ ਉੱਤੇ ਸੁਰੱਖਿਆ ਦਾ ਮਜ਼ਬੂਤ ਪ੍ਰਬੰਧ ਲਈ ਪੰਜਾਬ ਸਰਕਾਰ ਨੇ ਪੰਜਾਬ ਵਿੱਚ ਟੌਲ ਪਲਾਜ਼ਿਆਂ ਦੇ ਦੋਵੇਂ ਪਾਸੀਂ ਪੁਲੀਸ ਕਰਮੀ ਤਾਇਨਾਤ ਕੀਤੇ ਜਾਣ ਦਾ ਫੈਸਲਾ ਕੀਤਾ ਹੈ। ਇਸ ਫ਼ੈਸਲੇ ਦੀ ਜਾਣਕਾਰੀ ਰਾਜ ਦੇ ਵਧੀਕ ਐਡਵੋਕੇਟ ਜਨਰਲ ਏਏ ਪਾਠਕ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਜਸਟਿਸ ਰੰਜਨ ਗੁਪਤਾ ਨੂੰ ਦਿੱਤੀ ਗਈ ਜਿਨ੍ਹਾਂ ਟੌਲ ਪਲਾਜ਼ਿਆਂ ’ਤੇ […]

sood March 5, 2018

ਪਿੰਡ ਛਾਪਾ ਦੇ ਗੁਰੂਦੁਅਾਰਾ ਸਾਹਿਬ ਵਿਖੇ ਮੱਥਾ ਟੇਕਣ ਸਮੇ ਵੀਰ ਗੁਰਬਖਸ ਸਿੰਘ ਦੀ ਹੋਈ ਮੌਤ ਦੀ ਵੀਡੀੳੁ ਇਸ ਹਾਲ ਵਿੱਚ ਉੱਚੀ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰੱਖਿਆ ਜਾਂਦਾ ਜਿਸ ਅੱਗੇ ਹਰ ਇੱਕ ਵਿਅਕਤੀ ਸਿਰ ਝੁਕਾ ਕੇ ਮੱਥਾ ਟੇਕਦਾ ਹੈ ! ਮੱਥਾ ਟੇਕਣ ਤੋਂ ਬਾਅਦ ਗੁਰੂ ਗਰੰਥ ਸਾਹਿਬ ਜੀ ਦੇ ਸਰੂਪ ਦੀ ਪਰਿਕਰਮਾ ਕੀਤਾ […]

sood March 5, 2018

ਨੌਕਰੀਆਂ ਦੇਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਕਾਂਗਰਸ ਸਰਕਾਰ ਰੁਜਗਾਰ ‘ਤੇ ਲੱਗੇ ਹੋਏ ਲੋਕਾਂ ਨੂੰ ਵੀ ‘ਬੇਰੁਜਗਾਰ’ ਕਰਨ ਜਾ ਰਹੀ ਹੈ। ਪੰਜਾਬ ਸਰਕਾਰ ਕੰਪਿਊਟਰ ਅਧਿਆਪਕਾਂ ਦੀ ਤਨਖ਼ਾਹ ਚੌਥਾ ਹਿੱਸਾ ਘਟਾ ਰਹੀ ਹੈ। ਇਸ ਨਾਲ 50 ਦੇ ਕਰੀਬ ਤਨਖ਼ਾਹ ਲੈਣ ਵਾਲੇ ਅਧਿਆਪਕਾਂ ਨੂੰ ਹਰ ਮਹੀਨੇ 10,300 ਰੁਪਏ ਹੀ ਮਿਲਣਗੇ। ਇਸ ਦੇ ਵਿਰੋਧ ਵਿੱਚ ਕੰਪਿਊਟਰ ਅਧਿਆਪਕਾਂ […]

sood March 4, 2018

ਪੰਜਾਬ ਵਿਚ ਸ਼ਰਾਬ ਪੀਣ ਦੇ ਸ਼ੌਕੀਨਾਂ ਨੂੰ ਸਰਕਾਰ ਜਲਦ ਹੀ ਜ਼ੋਰਦਾਰ ਝਟਕਾ ਦੇ ਸਕਦੀ ਹੈ। ਮਾਰਚ ਵਿਚ ਬਜਟ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਸ਼ਰਾਬ ਮਹਿੰਗੀ ਕਰਨ ਦੀ ਤਿਆਰੀਆਂ ਕਰ ਰਹੀ ਹੈ। ਸ਼ਰਾਬ ਦੇ ਭਾਅ 20 ਫੀਸਦੀ ਤਕ ਵੱਧ ਸਕਦੇ ਹਨ। ਇਸ ਮਹੀਨੇ ਆਉਣ ਵਾਲੀ 2018-19 ਦੀ ਐਕਸਾਈਜ਼ ਪਾਲਿਸੀ ਵਿਚ ਸਰਕਾਰ ਜਿਥੇ ਸ਼ਰਾਬ ਦੇ ਠੇਕਿਆਂ ਦੀ […]

sood March 4, 2018

ਸੈਕਟਰ-36 ਥਾਣਾ ਪੁਲਸ ਵੱਲੋਂ ਗੈਂਗਸਟਰ ਰਵਿੰਦਰ ਉਰਫ ਕਾਲੀ ਨੂੰ ਰਿਮਾਂਡ ਖਤਮ ਹੋਣ ਮਗਰੋਂ ਜ਼ਿਲਾ ਅਦਾਲਤ ‘ਚ ਪੇਸ਼ ਕੀਤਾ ਗਿਆ। ਉਸ ‘ਤੇ ਹੋਟਲ ਸੰਚਾਲਕ ਨੂੰ ਅਗਵਾ ਕਰ ਕਰ ਕੇ ਫਿਰੌਤੌ ਮੰਗਣ ਦਾ ਦੋਸ਼ ਹੈ। ਇਸ ਪੇਸ਼ੀ ਦੌਰਾਨ ਕਾਲੀ ਵੱਲੋਂ ਬੁੜੈਲ ਜੇਲ ‘ਚ ਆਪਣੀ ਜਾਨ ਨੂੰ ਖਤਰਾ ਦੱਸ ਕੇ ਸੁਰੱਖਿਅਤ ਬੈਰਕ ‘ਚ ਸ਼ਿਫਟ ਕਰਨ ਦੀ ਗੱਲ ਕਹੀ […]