sood March 5, 2018

ਪਿੰਡ ਛਾਪਾ ਦੇ ਗੁਰੂਦੁਅਾਰਾ ਸਾਹਿਬ ਵਿਖੇ ਮੱਥਾ ਟੇਕਣ ਸਮੇ ਵੀਰ ਗੁਰਬਖਸ ਸਿੰਘ ਦੀ ਹੋਈ ਮੌਤ ਦੀ ਵੀਡੀੳੁ

ਇਸ ਹਾਲ ਵਿੱਚ ਉੱਚੀ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰੱਖਿਆ ਜਾਂਦਾ ਜਿਸ ਅੱਗੇ ਹਰ ਇੱਕ ਵਿਅਕਤੀ ਸਿਰ ਝੁਕਾ ਕੇ ਮੱਥਾ ਟੇਕਦਾ ਹੈ ! ਮੱਥਾ ਟੇਕਣ ਤੋਂ ਬਾਅਦ ਗੁਰੂ ਗਰੰਥ ਸਾਹਿਬ ਜੀ ਦੇ ਸਰੂਪ ਦੀ ਪਰਿਕਰਮਾ ਕੀਤਾ ਜਾਂਦੀ ਹੈ !

ਗੁਰਬਖ਼ਸ਼ ਸਿੰਘ ਵੀ ਮੱਥਾ ਟੇਕਣ ਤੋਂ ਪ੍ਰਕਰਮਾ ਕਰਨ ਦੌਰਾਨ ਅਚਾਨਕ ਥੱਲੇ ਗਿਰ ਗਿਆ ! ਇਹ ਸਭ ਦੇਖ ਓਥੇ ਮੌਜੂਦ ਲੋਕਾਂ ਨੇ ਗੁਰਬਖ਼ਸ਼ ਸਿੰਘ ਦੀ ਮੱਦਦ ਕਰਨ ਦਾ ਯਤਨ ਕੀਤਾ ! ਇਹ ਸਾਰੀ ਘਟਨਾ ਹਾਲ ਵਿੱਚ ਲੱਗੇ CCTV ਕੈਮਰੇ ਵਿੱਚ ਕੈਦ ਹੋ ਗਈ ! ਇਸ ਅਨੋਖੀ ਘਟਨਾ ਨੂੰ ਦੇਖ ਕੇ ਲੋਕੀਂ ਹੈਰਾਨ ਹੋ ਗਏ !

Leave a comment.

Your email address will not be published. Required fields are marked*