sood March 5, 2018


ਸ਼੍ਰੀ ਅਨੰਦਪੁਰ ਸਾਹਿਬ ਹਰ ਸਾਲ ਦੀ ਵਾਂਗ ਹੌਲ਼ਾ ਮੁਹੱਲਾ ਬੜੀ ਸ਼ਰਧਾ ਤੇ ਜ਼ੋਰਾ ਸ਼ੋਰਾਂ ਨਾਲ ਮਨਾਇਆ ਗਿਆ ! ਪੂਰੇ ਪੰਜਾਬ ਵਿੱਚੋ ਸੰਗਤਾਂ ਹੁੰਮ ਹਮਾਕੇ ਇਸ ਪਵਿੱਤਰ ਦਿਹਾੜੇ ਤੇ ਮੱਥਾ ਟੇਕਣ ਲਈ ਆਈਆਂ !


ਨੌਜਵਾਨ ਵੀ ਵੱਡੀ ਗਿਣਤੀ ਵਿੱਚ ਪਹੁੰਚੇ ! ਕੁਝ ਗੁਰਸਿੱਖਾਂ ਨੇ ਮਿਲਕੇ ਇਕ ਮੁਹਿੰਮ ਸ਼ੁਰੂ ਕੀਤੀ !
ਜਦੋ ਉਹਨਾਂ ਨੇ ਸੰਗਤ ਵਿੱਚ ਜਾ ਕੇ ਦੇਖਿਆ ਤਾਂ ਨਤੀਜੇ ਹੈਰਾਨ ਕਰਨ ਵਾਲੇ ਸਨ ! ਕੁਝ ਪੰਜਾਬੀ ਨੌਜਵਾਨ ਟਰਾਲੀਆਂ ਵਿੱਚ ਬੈਠਕੇ ਤਾਸ਼ ਖੇਡ ਦੇ ਨਜ਼ਰ ਆਏ ! ਤੇ ਕੁਝ ਸਰੋਪੇ ਥੱਲੇ ਬਿਛਾਕੇ ਜੋੜਿਆ ਸਣੇ ਉਪਰ ਬੈਠੇ ਸਨ !

ਹੁਣ ਵੱਡਾ ਸਵਾਲ ਇਹ ਉੱਠਦਾ ਹੈ ਕੀ ਸਾਡੀ ਨੌਜਵਾਨ ਪੀੜੀ ਕਹਿੰਦੇ ਰਾਹੇ ਤੁਰ ਪਈ ਹੈ?
ਦੇਖੋ ਵੀਡੀਓ

Leave a comment.

Your email address will not be published. Required fields are marked*